चल चलीऐ पहाड़ा ते जिथे दाती ने डेरे लाये
चल चलीऐ पहाड़ा ते जिथे दाती ने डेरे लाये
चल चलीऐ पहाड़ा ते जिथे दाती ने डेरे लाये
ओ कर्मा वाले ने जिनां दाती दे दर्शन पाये
ओ भागा वाले ने जिनां दाती दे दर्शन पाये
चल चलीऐ पहाड़ा ते....
ध्वजा नारियल लैके तुर पओ कर सच्चीयां अरदासां
जगजननी जगदम्बे वैष्णो करे पूरीया आसां
बङी दूरो दूरो देखनी ऐ भक्त मैया दे आये
चल चलीऐ पहाड़ा ते....
देखो सगंता टूरिया जावण जय माता दी कहके
चङीया जाण पहाङा ऊते नाम ओसदा लैके
उठ कर्मा वालेया वे क्यो बैठ उड़ीकी लाये
चल चलीऐ पहाड़ा ते....
घर दे धन्दे कदे ना मुकने मुक जाणी जिन्दगानी
हिम्मत करके दर्शन करलै सदे पई महारानी
छड झूठी ममता नु जेङी दिने रात भरमाये
चल चलीऐ पहाड़ा ते....
माता वसे विच पहाड़ी तू वसे मैदानी
करी पुकार जदो तू आके बोउडू मातारानी
पर चमन बेकदरा ऐ कदी ना कदर उसदा पाये
चल चलीऐ पहाड़ा ते.....
चल चलीऐ पहाड़ा ते जिथे दाती ने डेरे लाये
चल चलीऐ पहाड़ा ते जिथे दातीने डेरे लाये
ओ कर्मा वाले ने जिनां दाती दे दर्शन पाये
ओ भागा वाले ने जिनां दाती दे दर्शन पाये
जय जय माँ
ਚੱਲ ਚੱਲੀਏ ਪਹਾੜਾਂ ਤੇ
==============
ਚੱਲ ਚੱਲੀਏ, ਪਹਾੜਾਂ ਤੇ, ਜਿੱਥੇ ਦਾਤੀ ਨੇ ਡੇਰੇ ਲਾਏ ll
ਓਹ, ਕਰਮਾਂ ਵਾਲੇ ਨੇ, ਜੀਹਨੇ ਦਾਤੀ ਦੇ ਦਰਸ਼ਨ ਪਾਏ l
ਓਹ, ਭਾਗਾਂ ਵਾਲੇ ਨੇ, ਜੀਹਨੇ ਦਾਤੀ ਦੇ ਦਰਸ਼ਨ ਪਾਏ l
ਚੱਲ ਚੱਲੀਏ, ਪਹਾੜਾਂ ਤੇ,,,,,,,,,,,,,,,,,,,,,,,,,
ਧਵਜ਼ ਨਾਰੀਅਲ, ਲੈ ਕੇ ਤੁਰ ਪਓ, ਕਰ ਸੱਚੀਆਂ ਅਰਦਾਸਾਂ l
ਜੱਗ ਜੰਨਣੀ, ਜਗਦੰਬੇ ਵੈਸ਼ਣੋਂ, ਕਰੇ ਪੂਰੀਆਂ ਆਸਾਂ ll
ਬੜੀ ਦੂਰੋਂ, ਦੂਰੋਂ ਦੇਖਣੀ ਏ, ਭਗਤ ਮਈਆ ਦੇ ਆਏ l
ਚੱਲ ਚੱਲੀਏ, ਪਹਾੜਾਂ ਤੇ,,,,,,,,,,,,,,,,,,,,,,,,,F
ਦੇਖੋ ਸੰਗਤਾਂ, ਤੁਰੀਆਂ ਜਾਵਣ, ਜੈ ਮਾਤਾ ਦੀ ਕਹਿ ਕੇ l
ਚੜ੍ਹਦੀਆਂ ਜਾਣ, ਪਹਾੜਾਂ ਉੱਤੇ, ਨਾਮ ਓਸ ਦਾ ਲੈ ਕੇ ll
ਉੱਠ ਕਰਮਾਂ, ਵਾਲਿਆਂ ਵੇ, ਕਿਓਂ ਤੂੰ ਬੈਠ ਉਡੀਕੀ ਲਾਈ ਏ l
ਚੱਲ ਚੱਲੀਏ, ਪਹਾੜਾਂ ਤੇ,,,,,,,,,,,,,,,,,,,,,,,,,F
ਘਰ ਦੇ ਧੰਦੇ, ਕਦੇ ਨਾ ਮੁੱਕਣੇ, ਮੁੱਕ ਜਾਣੀ ਜਿੰਦਗਾਨੀ l
ਹਿੰਮਤ ਕਰਕੇ, ਦਰਸ਼ਨ ਕਰ ਲੈ, ਸੱਦੇ ਪਈ ਮਹਾਂਰਾਣੀ ll
ਛੱਡ ਝੂਠੀ, ਮਮਤਾ ਨੂੰ, ਜੇਹੜੀ ਦਿਨੇ ਰਾਤ ਭਰਮਾਏ l
ਚੱਲ ਚੱਲੀਏ, ਪਹਾੜਾਂ ਤੇ,,,,,,,,,,,,,,,,,,,,,,,,,F
ਮਾਤਾ ਵੱਸੇ, ਵਿੱਚ ਪਹਾੜੀ, ਤੂੰ ਵੱਸੇ ਮੈਦਾਨੀ l
ਕਰੀਂ ਪੁਕਾਰ, ਜਦੋਂ ਤੂੰ ਆ ਕੇ, ਬੌਹੜੂ ਮਾਤਾ ਰਾਣੀ ll
ਪਰ ਚਮਨ, ਬੇ-ਕਦਰਾ ਏ, ਕਦੀ ਨਾ, ਕਦਰ ਓਸਦਾ ਪਾਏ l
ਚੱਲ ਚੱਲੀਏ, ਪਹਾੜਾਂ ਤੇ,,,,,,,,,,,,,,,,,,,,,,,,,F
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : दुर्गा भजन