ਮੇਰੀ ਦਾਤੀ ਦੇ ਦਰਬਾਰ ਜੈ ਜੈਕਾਰ ਜੈ ਜੈਕਾਰ
ਮੇਰੀ ਦਾਤੀ ਦੇ ਦਰਬਾਰ, ਜੈ ਜੈਕਾਰ ਜੈ ਜੈਕਾਰ
ਸ਼ੇਰਾਂ ਵਾਲੀ ਦੇ ਦਰਬਾਰ, ਜੈ ਜੈਕਾਰ ਜੈ ਜੈਕਾਰ
ਮੇਰੀ ਦਾਤੀ ਦੇ ਦਰਬਾਰ , ਜੈ ਜੈਕਾਰ ਜੈ ਜੈਕਾਰ
ਮੇਰੀ ਦਾਤੀ ਦੇ ਦਰਬਾਰ...
ਏਹ ਦਰਬਾਰ, ਨਿਰਾਲਾ ਸਭ ਤੋਂ, ਮਾਂ ਦੀ ਪੂਜਾ ਉੱਤਮ ਸਭ ਤੋਂ
ਖੁਸ਼ੀਆਂ ਦੇ ਭਰੇ ਭੰਡਾਰ, ਜੈ ਜੈਕਾਰ, ਜੈ ਜੈਕਾਰ
ਮੇਰੀ ਦਾਤੀ ਦੇ ਦਰਬਾਰ...
ਦਾਤੀ ਦਾ ਜੋ ਲੜ ਫੜ੍ਹ ਲੈਂਦਾ, ਨੀਵੇਂ ਹੋ ਜੋ ਆ ਦਰ ਬਹਿੰਦਾ
ਹੋ ਮਈਆ ਕਰਦੀ ਬੜਾ ਹੀ ਪਿਆਰ, ਜੈ ਜੈਕਾਰ, ਜੈ ਜੈਕਾਰ
ਮੇਰੀ ਦਾਤੀ ਦੇ ਦਰਬਾਰ...
ਦਾਤੀ ਦੀ ਮਾਇਆ, ਦਾਤੀ ਜਾਣੇ, ਕਮਲੇ ਵੀ ਅਖਵਾਉਣ ਸਿਆਣੇ
‘ਸਲੀਮ’ ਦੀ ਪਾਲਣਹਾਰ, ਜੈ ਜੈਕਾਰ, ਜੈ ਜੈਕਾਰ
ਮੇਰੀ ਦਾਤੀ ਦੇ ਦਰਬਾਰ...
श्रेणी : दुर्गा भजन
Jai Mata Di - Jai Jai Kaar - Master Saleem [HD]
ਮੇਰੀ ਦਾਤੀ ਦੇ ਦਰਬਾਰ ਜੈ ਜੈਕਾਰ ਜੈ ਜੈਕਾਰ लिरिक्स Meri Dati De Darbar Jai Jai Jaikar Jai Jai Jaikar Lyrics, Durga Bhajan, by Singer: Master Saleem Ji
Bhajan Tags: meri dati de darbar jai jai jaikar jai jai jaikar bhajan,meri dati de darbar jai jai jaikar jai jai jaikar hindi bhajan,morning bhajan,newest bhajan,sawan special bhajan,sawan ke bhajan,shivratri bhajan,meri dati de darbar jai jai jaikar jai jai jaikar hindi lyrics,meri dati de darbar jai jai jaikar jai jai jaikar in hindi lyrics,meri dati de darbar jai jai jaikar jai jai jaikar hindi me bhajan,meri dati de darbar jai jai jaikar jai jai jaikar likhe hue bhajan,meri dati de darbar jai jai jaikar jai jai jaikar lyrics in hindi,meri dati de darbar jai jai jaikar jai jai jaikar hindi lyrics,meri dati de darbar jai jai jaikar jai jai jaikar lyrics.