ਮੇਰੀ ਦਾਤੀ ਦੇ ਦਰਬਾਰ ਹਰ ਦਮ ਹੋ ਰਹੀ ਜੈ ਜੈਕਾਰ - Meri Dati Da Darbar Har Dum Ho Rahi Jai Jaikar Lyrics

ਮੇਰੀ ਦਾਤੀ ਦੇ ਦਰਬਾਰ ਹਰ ਦਮ ਹੋ ਰਹੀ ਜੈ ਜੈਕਾਰ



ਮੇਰੀ, ਦਾਤੀ ਦੇ ਦਰਬਾਰ, ਹਰ ਦਮ, ਹੋ ਰਹੀ ਜੈ ਜੈਕਾਰ- 2
ਏਹ ਹੈ, ਕਰਦੀ ਬੇੜਾ ਪਾਰ - 3, ਜੈ ਜੈਕਾਰ ਜੈ ਜੈਕਾਰ,
ਜੈ ਜੈਕਾਰ ਜੈ ਜੈਕਾਰ...
ਮੇਰੀ, ਦਾਤੀ ਦੇ ਦਰਬਾਰ...

ਤੈਨੂੰ, ਦਿਲ ਦਾ ਹਾਲ ਸੁਣਾਵਾਂ, ਤੇਰੇ, ਰੋ ਰੋ ਤਰਲੇ ਪਾਵਾਂ- 2
ਇੱਕੋ ਹੀ, ਅਰਜ਼ ਲਗਾਵਾਂ - 3, ਦੇ ਦੀਦਾਰ ਦੇ ਦੀਦਾਰ,
ਦੇ ਦੀਦਾਰ, ਦੇ ਦੀਦਾਰ...
ਮੇਰੀ, ਦਾਤੀ ਦੇ ਦਰਬਾਰ...

ਨਿੱਤ, ਮੈਂ ਤੇਰੇ ਦਰ ਆਵਾਂ, ਤੇਰਾ, ਰੱਜ ਰੱਜ ਦਰਸ਼ਨ ਪਾਵਾਂ- 2
ਤੇਰੀਆਂ, ਭੇਟਾਂ ਲਾਵਾਂ - 3, ਕਰ ਸਵੀਕਾਰ ਕਰ ਸਵੀਕਾਰ,
ਕਰ ਸਵੀਕਾਰ ਕਰ ਸਵੀਕਾਰ...
ਮੇਰੀ, ਦਾਤੀ ਦੇ ਦਰਬਾਰ...

ਤੇਰੇ, ਰੰਗ ਵਿੱਚ ਮੈਂ ਰੰਗ ਜਾਵਾਂ, ਹਰ ਦਮ, ਜੈ ਮਾਂ ਜੈ ਮਾਂ ਗਾਵਾਂ- 2
ਤੇਰੇ, ਸੱਜਦੇ ਪਾਵਾਂ - 3, ਸੌ ਸੌ ਵਾਰ ਸੌ ਸੌ ਵਾਰ,
ਸੌ ਸੌ ਵਾਰ ਸੌ ਸੌ ਵਾਰ...
ਮੇਰੀ, ਦਾਤੀ ਦੇ ਦਰਬਾਰ...

ਸਭ ਦੀ, ਪੂਰੀਆਂ ਆਸਾਂ ਕਰਦੀ, ਬੱਚਿਆਂ, ਦੇ ਮਾਂ ਦੁੱਖੜੇ ਹਰਦੀ- 2
ਸਭ ਦੀ, ਝੋਲੀ ਭਰਦੀ - 3, ਵਾਰੋ ਵਾਰ ਵਾਰੋ ਵਾਰ,
ਵਾਰੋ ਵਾਰ, ਵਾਰੋ ਵਾਰ...
ਮੇਰੀ, ਦਾਤੀ ਦੇ ਦਰਬਾਰ...



श्रेणी : दुर्गा भजन



Jay Jaykar Punjabi Devi Bhajan By Jonny Sufi [Full Video Song] I Meri Dati Da Darbar

ਮੇਰੀ ਦਾਤੀ ਦੇ ਦਰਬਾਰ ਹਰ ਦਮ ਹੋ ਰਹੀ ਜੈ ਜੈਕਾਰ - Meri Dati Da Darbar Har Dum Ho Rahi Jai Jaikar Lyrics, Durga Bhajan, By Singer: Jonny Sufi Ji


Bhajan Tags: meri dati da darbar har dum ho rahi jai jaikar bhajan,meri dati da darbar har dum ho rahi jai jaikar hindi bhajan,morning bhajan,newest bhajan,sawan special bhajan,sawan ke bhajan,shivratri bhajan,meri dati da darbar har dum ho rahi jai jaikar hindi lyrics,meri dati da darbar har dum ho rahi jai jaikar in hindi lyrics,meri dati da darbar har dum ho rahi jai jaikar hindi me bhajan,meri dati da darbar har dum ho rahi jai jaikar likhe hue bhajan,meri dati da darbar har dum ho rahi jai jaikar lyrics in hindi,meri dati da darbar har dum ho rahi jai jaikar hindi lyrics,meri dati da darbar har dum ho rahi jai jaikar lyrics.

👇🚩 Leave a comment 🚩👇

आपको भजन कैसा लगा हमे कॉमेंट करे। और आप अपने भजनों को हम तक भी भेज सकते है। 🚩 जय श्री राम 🚩

Previous Post Next Post