जद दा मल्लिया तेरा द्वारा
जद दा मल्लिया तेरा द्वारा, माँ दिन चंगे आ गए ने,
माँ दिन चंगे आ गए ने, माँ दिन चंगे आ गए ने,
मैनु मिलया तेरा सहारा, माँ दिन चंगे आ गए ने,
जद दा मल्लिया तेरा द्वारा.......
माँ मैं दर दर अलख जगाई, मेरी किते ना होई सुनवाई,
तेरा ध्यान लगाया अम्बे, तैथों सब कुछ पाया अम्बे,
मेरा हो गया पार उतारा, माँ दिन चंगे आ गए ने,
जद दा मल्लिया तेरा द्वारा.......
जद दा नाम प्याला पिता, तेरा रज रज दर्शन किता,
सानू चढ़ गई नाम खुमारी, सानू भूल गई दुनिया सारी,
चमकया अज्ज किस्मत दा तारा, माँ दिन चंगे आ गए ने,
जद दा मल्लिया तेरा द्वारा.......
हुन ते दिल ए चाहवे दाती, तेरा भजन करा दिन राती,
दिल दे हो जान दूर हनेरे, दिसे मैनु चार चुफेरे,
तेरी ज्योति दा लिश्कारा, माँ दिन चंगे आ गए ने,
जद दा मल्लिया तेरा द्वारा.......
सुन लै झंडे वाली माता, साडा माँ पुत्रा दा नाता,
ए है चंचल दी अरजोई, सानू जुदा करे ना कोई,
तेरे लेखे जीवन सारा, माँ दिन चंगे आ गए ने,
जद दा मल्लिया तेरा द्वारा.......
ਜਦ ਦਾ ਮੱਲ੍ਹਿਆ ਤੇਰਾ ਦਵਾਰਾ, ਮਾਂ ਦਿਨ ਚੰਗੇ ਆ ਗਏ ਨੇ ll
*ਮਾਂ ਦਿਨ ਚੰਗੇ ਆ ਗਏ ਨੇ, ਮਾਂ ਦਿਨ ਚੰਗੇ ਆ ਗਏ ਨੇ l
ਮੈਨੂੰ ਮਿਲਿਆ ਤੇਰਾ ਸਹਾਰਾ, ਮਾਂ ਦਿਨ ਚੰਗੇ ਆ ਗਏ ਨੇ l
ਜਦ ਦਾ ਮੱਲ੍ਹਿਆ ਤੇਰਾ ਦਵਾਰਾ,,,,,,,,,,,,,,,,,,,,,,,,
^
ਮਾਂ ਮੈਂ ਦਰ ਦਰ ਅਲਖ ਜਗਾਈ, ਮੇਰੀ ਕਿਤੇ ਨਾ ਹੋਈ ਸੁਣਵਾਈ ll
ਤੇਰਾ ਧਿਆਨ ਲਗਾਇਆ ਅੰਬੇ, ਤੈਥੋਂ ਸਭ ਕੁਝ ਪਾਇਆ ਅੰਬੇ ll
ਮੇਰਾ ਹੋ ਗਿਆ ਪਾਰ ਉਤਾਰਾ, ਮਾਂ ਦਿਨ ਚੰਗੇ ਆ ਗਏ ਨੇ,,,
ਜਦ ਦਾ ਮੱਲ੍ਹਿਆ ਤੇਰਾ ਦਵਾਰਾ,,,,,,,,,,,,,,,,,,,,,,,,
^
ਜਦ ਦਾ ਨਾਮ ਪਿਆਲਾ ਪੀਤਾ, ਤੇਰਾ ਰੱਜ ਰੱਜ ਦਰਸ਼ਨ ਕੀਤਾ l
ਸਾਨੂੰ ਚੜ੍ਹ ਗਈ ਨਾਮ ਖ਼ੁਮਾਰੀ, ਸਾਨੂੰ ਭੁੱਲ ਗਈ ਦੁਨੀਆਂ ਸਾਰੀ ll
ਚਮਕਿਆ ਅੱਜ ਕਿਸਮਤ ਦਾ ਤਾਰਾ, ਮਾਂ ਦਿਨ ਚੰਗੇ ਆ ਗਏ ਨੇ,,,
ਜਦ ਦਾ ਮੱਲ੍ਹਿਆ ਤੇਰਾ ਦਵਾਰਾ,,,,,,,,,,,,,,,,,,,,,,,,
^
ਹੁਣ ਤੇ ਦਿਲ ਏਹ ਚਾਹਵੇ ਦਾਤੀ, ਤੇਰਾ ਭਜਨ ਕਰਾ ਦਿਨ ਰਾਤੀ l
ਦਿਲ ਦੇ ਹੋ ਜਾਣ ਦੂਰ ਹਨੇਰੇ, ਦਿੱਸੇ ਮੈਨੂੰ ਚਾਰ ਚੁਫ਼ੇਰੇ ll
ਤੇਰੀ ਜਯੋਤੀ ਦਾ ਲਿਸ਼ਕਾਰਾ, ਮਾਂ ਦਿਨ ਚੰਗੇ ਆ ਗਏ ਨੇ,,,
ਜਦ ਦਾ ਮੱਲ੍ਹਿਆ ਤੇਰਾ ਦਵਾਰਾ,,,,,,,,,,,,,,,,,,,,,,,,
^
ਸੁਣ ਲੈ ਝੰਡੇ ਵਾਲੀ ਮਾਤਾ, ਸਾਡਾ ਮਾਂ ਪੁੱਤਰਾਂ ਦਾ ਨਾਤਾ l
ਏਹ ਹੈ ਚੰਚਲ ਦੀ ਅਰਜ਼ੋਈ, ਸਾਨੂ ਜ਼ੁਦਾ ਕਰੇ ਨਾ ਕੋਈ ll
ਤੇਰੇ ਲੇਖੇ ਜੀਵਨ ਸਾਰਾ, ਮਾਂ ਦਿਨ ਚੰਗੇ ਆ ਗਏ ਨੇ,,,
ਜਦ ਦਾ ਮੱਲ੍ਹਿਆ ਤੇਰਾ ਦਵਾਰਾ,,,,,,,,,,,,,,,,,,,,,,,,
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : दुर्गा भजन
Jad Da Malleya Tera Dwara - Narendra Chanchal
जद दा मल्लिया तेरा द्वारा लिरिक्स Jad Da Malleya Tera Dwara Lyrics, Durga Bhajan, by Singer: Narendra Chanchal Ji
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।