समझ ना आई पुत्रा वे लिरिक्स Samajh Na Aayi Putra Ve Hindi Bhajan Lyrics

समझ ना आई पुत्रा वे



की करनी मैं लस्सी रोटी,
मेरी नूर होई किस्मत खोटी,
काहतो सुनिया ना हाल दुहाईयाँ,
समझ ना आई पुत्रा वे काहतो,
भूखे रह के गऊआं तू चराईया....

मेरे घर विच रब रेहंदा सी,
प्यार नाल मैनु माँ कहंदा सी,
मेरे घर विच,, रब रेहंदा सी,
प्यार नाल मैनु,, माँ कहंदा सी,
पुत बने दिया कदरा ना पाईया,
समझ ना आई पुत्रा वे काहतो,
भूखे रह के गऊआं तू चराईया....

विच बुढ़ापे कौन सहारा,
जिऊँन दा कोई ना दिसदा चारा,
विच बुढ़ापे,, कौन सहारा,
जिऊँन दा कोई ना,, दिसदा चारा,
दस जांदा मैथो होईया की बुराईयां,
समझ ना आई पुत्रा वे काहतो,
भूखे रह के गऊआं तू चराईया....

किवे झल्लू मैं तेरी विछोड़ा,
किता ना तू तरस वे भोरा,
किवे झल्लू मैं,, तेरी विछोड़ा,
किता ना तू,, तरस वे भोरा,
कर चला गया तू मन आईया,
समझ ना आई पुत्रा वे काहतो,
भूखे रह के गऊआं तू चराईया....

बारह साल मेरे घर विच रह के,
गया ना दिल दी गल कोई कह के,
बारह साल मेरे,, घर विच रह के,
गया ना दिल दी,, गल कोई कह के,
एहो सोच के मैं सुरता गवाईयाँ,
कर चला गया तू मन आईया,
समझ ना आई पुत्रा वे काहतो,
भूखे रह के गऊआं तू चराईया....

ਕੀ ਕਰਨੀ ਮੈਂ, ਲੱਸੀ ਰੋਟੀ l
ਮੇਰੀ ਨੂਰ ਹੋਈ, ਕਿਸਮਤ ਖੋਟੀ ll
*ਕਾਹਤੋਂ ਸੁਣੀਆਂ ਨਾ, ਹਾਲ ਦੁਹਾਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll

ਮੇਰੇ ਘਰ ਵਿੱਚ, ਰੱਬ ਰਹਿੰਦਾ ਸੀ,
ਪਿਆਰ ਨਾਲ ਮੈਨੂੰ, ਮਾਂ ਕਹਿੰਦਾ ਸੀ l
ਮੇਰੇ ਘਰ ਵਿੱਚ,,, ਰੱਬ ਰਹਿੰਦਾ ਸੀ l
ਪਿਆਰ ਨਾਲ ਮੈਨੂੰ,,, ਮਾਂ ਕਹਿੰਦਾ ਸੀ l
*ਪੁੱਤ ਬਣੇ ਦੀਆਂ, ਕਦਰਾਂ ਨਾ ਪਾਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll

ਵਿੱਚ ਬੁਢਾਪੇ, ਕੌਣ ਸਹਾਰਾ l
ਜਿਓਣ ਦਾ ਕੋਈ ਨਾ, ਦਿੱਸਦਾ ਚਾਰਾ l
ਵਿੱਚ ਬੁਢਾਪੇ,,, ਕੌਣ ਸਹਾਰਾ l
ਜਿਓਣ ਦਾ ਕੋਈ ਨਾ,,, ਦਿੱਸਦਾ ਚਾਰਾ l
*ਦੱਸ ਜਾਂਦਾ ਮੈਥੋਂ, ਹੋਈਆਂ ਕੀ ਬੁਰਾਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll

ਕਿਵੇਂ ਝੱਲੂਂ, ਮੈਂ ਤੇਰਾ ਵਿਛੋੜਾ,
ਕੀਤਾ ਨਾ ਤੂੰ ਤਰਸ ਵੇ ਭੋਰਾ l
ਕਿਵੇਂ ਝੱਲੂਂ ਮੈਂ,,, ਤੇਰਾ ਵਿਛੋੜਾ l
ਕੀਤਾ ਨਾ ਤੂੰ,,, ਤਰਸ ਵੇ ਭੋਰਾ ll
*ਕਰ ਚਲਾ ਗਿਆ, ਤੂੰ ਮਨ ਆਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll
br /> ਬਾਰਾਂ ਸਾਲ ਮੇਰੇ, ਘਰ ਵਿੱਚ ਰਹਿ ਕੇ,
ਗਿਆ ਨਾ ਦਿਲ ਦੀ, ਗੱਲ ਕੋਈ ਕਹਿ ਕੇ l
ਬਾਰਾਂ ਸਾਲ ਮੇਰੇ,,, ਘਰ ਵਿੱਚ ਰਹਿ ਕੇ l
ਗਿਆ ਨਾ ਦਿਲ ਦੀ,,, ਗੱਲ ਕੋਈ ਕਹਿ ਕੇ ll
*ਏਹੇ ਸੋਚ ਕੇ ਮੈਂ, ਸੁਰਤਾਂ ਗਵਾਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll

ਅਪਲੋਡਰ -
ਅਨਿਲਰਾਮੂਰਤੀਭੋਪਾਲ



श्रेणी : बाबा बालक नाथ भजन


SAMAJH NA AAYI PUTTRA VE

समझ ना आई पुत्रा वे लिरिक्स Samajh Na Aayi Putra Ve Hindi Bhajan Lyrics, Baba Balak Nath Bhajan, YT Krishna Bhakti Bhajan

Bhajan Tags: Lyrics in Hindi, Lyrics Songs Lyrics,Bhajan Lyrics Hindi,Song Lyrics,bhajan lyrics,ytkrishnabhakti,bhajan hindi me,hindi me bhajan,aarti,khatu shyam bhajan,lyrics hindi me,naye naye bhajan,bhajan dairy,bhajan ganga,bhajano ke bol,nay nay bhajan,bhajan in hindi lyrics,song lyrics,lyrics,ytkrishnabhakti lyrics,khatu shyam bhajan,shyam bhajan lyrics,bhajano ke bol,filmi bhajan,bhajan lyrics,lyrics of,shiv bhajan lyrics,Baba Balak Nath Bhajan,samajh na aayi putra ve,samajh na aayi putra ve bhajan,samajh na aayi putra ve lyrics,Baba Balak Nath Bhajan,samajh na aayi putra ve,samajh na aayi putra ve bhajan,samajh na aayi putra ve lyrics.


Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।

Harshit Jain

आपका स्वागत है "Yt Krishna Bhakti" में, जहां आपको भगवान से जुड़ी जानकारी, मधुर भजन, इतिहास और मंत्रों का अद्भुत संग्रह मिलेगा। मेरा नाम "Harshit Jain" है, और इस ब्लॉग का उद्देश्य आपको भगवान के भजन, उनके इतिहास, और उनके मंत्रों के बोल उपलब्ध कराना है। यहां आप अपने पसंदीदा भजनों और गायक के अनुसार भजन खोज सकते हैं, और हर प्रकार की धार्मिक सामग्री प्राप्त कर सकते हैं। आओ, इस भक्ति यात्रा में हमारे साथ जुड़े और भगवान के नाम का जाप करें।

🎯 टिप्पणी दें

आपको भजन कैसा लगा हमे कॉमेंट करे। और आप अपने भजनों को हम तक भी भेज सकते है। 🚩 जय श्री राम 🚩

Previous Post Next Post