दिल रौंदा ए
( जाना जाना हर कोई कहंदा,
पर तुरिया किसे तो ना जावे,
बुलेया रब ओहना नू मिलदा,
जेहड़ा सच्चे मन नाल ध्यावे। )
तैनू कर कर चेते जोगिया दिल रौंदा ए,
तैनू कर कर चेते बालका दिल रौंदा ए,
हो तक निशानिया नाथ दिया,
दिल रौंदा ए, रौंदा ए,
तैनू कर कर चेते जोगिया दिल रौंदा ए.......
रत्नों रो रो तरले पाउंदी,
जोगिया वे तेरी याद सताउंदी,
तेरे बिन मेरा होर ना कोई,
चलदा मेरा ज़ोर ना कोई,
सोहां तैनू प्यार दिया,
दिल रौंदा ए, रौंदा ए,
तैनू कर कर चेते जोगिया दिल रौंदा ए.......
राता कटदी गिण गिण तारे,
मावा दे ने पूत सहारे,
खाना पीना छड्या गावा,
बनखंडी तैनू अवाजा मारे,
तांगा ने दीदार दिया,
दिल रौंदा ए, रौंदा ए,
तैनू कर कर चेते जोगिया दिल रौंदा ए.......
इक वारी तू घर नू आजा,
आके मैनु गल नाल ला जा,
मेहने जिसदे मारे तैनू,
आके लस्सी रोटी खा जा,
तू जितिया मैं हार गयी,
दिल रौंदा ए, रौंदा ए,
तैनू कर कर चेते जोगिया दिल रौंदा ए.......
गुस्से गीले दिलों भुला के,
पूंझ दे मेरे हंजू आके,
रणवीर भी एहो अर्ज़ गुजारे,
चरणी तेरे सीस झुका के,
तैनू संगता अवाजा मारदिया,
दिल रौंदा ए, रौंदा ए,
तैनू कर कर चेते जोगिया दिल रौंदा ए.......
( ਜਾਣਾ ਜਾਣਾ, ਹਰ ਕੋਈ ਕਹਿੰਦਾ,
ਪਰ, ਤੁਰਿਆ ਕਿਸੇ ਤੋਂ ਨਾ ਜਾਵੇ l
ਬੁੱਲ੍ਹਿਆ, ਰੱਬ ਉਹਨਾਂ ਨੂੰ ਮਿਲਦਾ,
ਜੇਹੜਾ, ਸੱਚੇ ਮਨ ਨਾਲ ਧਿਆਵੇ ll )
ਤੈਨੂੰ ਕਰ ਕਰ ਚੇਤੇ, ਜੋਗੀਆ ਦਿਲ ਰੌਂਦਾ ਏ l
ਤੈਨੂੰ ਕਰ ਕਰ ਚੇਤੇ, ਬਾਲਕਾ ਦਿਲ ਰੌਂਦਾ ਏ l
ਹੋ, ਤੱਕ, ਨਿਸ਼ਾਨੀਆਂ ਨਾਥ ਦੀਆਂ* ll,
ਦਿਲ ਰੌਂਦਾ ਏ, ਰੌਂਦਾ ਏ, ਰੌਂਦਾ ਏ,,,,
ਤੈਨੂੰ ਕਰ ਕਰ ਚੇਤੇ, ਜੋਗੀਆ,,,,,,,,
ਰਤਨੋ, ਰੋ ਰੋ ਤਰਲੇ ਪਾਉਂਦੀ,
ਜੋਗੀਆ ਵੇ, ਤੇਰੀ ਯਾਦ ਸਤਾਉਂਦੀ l
ਤੇਰੇ ਬਿਨ ਮੇਰਾ, ਹੋਰ ਨਾ ਕੋਈ,
ਚੱਲਦਾ ਮੇਰਾ, ਜ਼ੋਰ ਨਾ ਕੋਈ ll
ਸੌਂਹਾਂ, ਤੈਨੂੰ ਪਿਆਰ ਦੀਆਂ* ll,
ਦਿਲ ਰੌਂਦਾ ਏ, ਰੌਂਦਾ ਏ, ਰੌਂਦਾ ਏ,,,,,
ਤੈਨੂੰ ਕਰ ਕਰ ਚੇਤੇ, ਜੋਗੀਆ,,,,,,
ਰਾਤਾਂ ਕੱਟਦੀ, ਗਿਣ ਗਿਣ ਤਾਰੇ,
ਮਾਵਾਂ ਦੇ ਨੇ, ਪੁੱਤ ਸਹਾਰੇ ll
ਖਾਣਾ ਪੀਣਾ, ਛੱਡਿਆ ਗਾਂਵਾਂ,
ਬਣਖੰਡੀ, ਤੈਨੂੰ ਵਾਜ਼ਾਂ ਮਾਰੇ ll
ਤਾਂਘਾਂ ਨੇ, ਦੀਦਾਰ ਦੀਆਂ* ll,
ਦਿਲ ਰੌਂਦਾ ਏ, ਰੌਂਦਾ ਏ, ਰੌਂਦਾ ਏ,,,,,
ਤੈਨੂੰ ਕਰ ਕਰ ਚੇਤੇ, ਜੋਗੀਆ,,,,,,,,,
ਇੱਕ ਵਾਰੀ ਤੂੰ, ਘਰ ਨੂੰ ਆਜਾ,
ਆ ਕੇ ਮੈਨੂੰ, ਗਲ਼ ਨਾਲ ਲਾ ਜਾ ll
ਮੇਹਣੇ ਜਿਸ ਦੇ, ਮਾਰੇ ਤੈਨੂੰ,
ਆ ਕੇ, ਲੱਸੀ ਰੋਟੀ ਖਾ ਜਾ ll
ਤੂੰ ਜਿੱਤਿਆ, ਮੈਂ ਹਾਰ ਗਈ* ll,
ਦਿਲ ਰੌਂਦਾ ਏ, ਰੌਂਦਾ ਏ, ਰੌਂਦਾ ਏ,,,,,
ਤੈਨੂੰ ਕਰ ਕਰ ਚੇਤੇ, ਜੋਗੀਆ,,,,,,,,,,,,,,,,,,,
ਗੁੱਸੇ ਗਿਲ਼ੇ, ਦਿਲੋਂ ਭੁਲਾ ਕੇ,
ਪੂੰਝ ਦੇ ਮੇਰੇ, ਹੰਝੂ ਆ ਕੇ l
ਰਣਵੀਰ ਵੀ ਏਹੋ, ਅਰਜ਼ ਗੁਜ਼ਾਰੇ,
ਚਰਣੀ ਤੇਰੇ, ਸੀਸ ਝੁਕਾ ਕੇ ll
ਤੈਨੂੰ ਸੰਗਤਾਂ, ਵਾਜ਼ਾਂ ਮਾਰਦੀਆਂ* ll,
ਦਿਲ ਰੌਂਦਾ ਏ, ਰੌਂਦਾ ਏ, ਰੌਂਦਾ ਏ,,,,,
ਤੈਨੂੰ ਕਰ ਕਰ ਚੇਤੇ, ਜੋਗੀਆ,,,,,,,,,,,,,,,,,,,
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : बाबा बालक नाथ भजन
Dil Ronda Ae Balaknath Bhajan [Full Video Song] I Jogi Da Darbar Bada Hi Sohna
दिल रौंदा ए लिरिक्स Dil Raunda Eh Hindi Bhajan Lyrics, Baba Balak Nath Bhajan, by Singer: Deepak Maan
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।