धुने वालेया लाइ सानू वि बुला
पौनहरिया लो, हमें भी बुलाओ,
यह बहुत मेहरबानी होगी।
ग्वालिन को लो, हमें भी बुलाओ,
यह बहुत मेहरबानी होगी।
पता नहीं दिल वाले चा,
यह बहुत मेहरबानी होगी,
पौनहरिया लो, हमें भी बुलाओ,
यह बहुत मेहरबानी होगी।
चिमटा लो, हमें भी बुलाओ,
पौनहरिया लो, हमें भी................
जहां गायें चरती हैं, वह कितनी खूबसूरत जगह है,
मैं भी बहता हूँ पेड़ों के नीचे, मनानी ओ छान ए ll
आपके पैर, हाँ, आपके पैर,
आपके चरण, गंगा में स्नान करें,
यह बहुत मेहरबानी होगी,
पौनहरिया लो, हमें भी................
ग़म-सुख हैं साथ तेरे, दिल खुला रहता है,
सांग को जाते देख दिल पसीज जाता है
हमें भी दो, हाँ, हमें भी दो,
देवी, आप भी शामिल हो जाइए,
यह बहुत मेहरबानी होगी,
पौनहरिया लो, हमें भी................
बैंड-बाजे की टोलियां, भक्त रोज आते हैं,
आरोही प्रसाद, आपके गाँव ll
प्रसाद का, जी हां, प्रसाद का,
प्रसाद गाने के लिए, मुझे भी चाहिए,
यह बहुत मेहरबानी होगी,
पौनहरिया लो, हमें भी................
रोट प्रसाद जोगी, मैं इसे आपके लिए बनाऊंगा,
गुफा को अर्पित करने के लिए सुंदर, मैं ध्वजा भी सजाऊंगा
गुफा तक पहुंच, हां,,, गुफा तक पहुंच,
गुफा के प्रवेश द्वार पर, बाहर देखो,
यह बहुत मेहरबानी होगी
पौंहरिया लो हम भी,,,,,,,,,,,,,,,,,
ਪੌਣਾਹਾਰੀਆ ਲੈ, ਸਾਨੂੰ ਵੀ ਬੁਲਾ,
ਬੜੀ ਮੇਹਰਬਾਨੀ ਹੋਵੇਗੀ l
ਦੁੱਧਾਧਾਰੀਆ ਲੈ, ਸਾਨੂੰ ਵੀ ਬੁਲਾ,
ਬੜੀ ਮੇਹਰਬਾਨੀ ਹੋਵੇਗੀ l
*ਸਾਂਭੇ ਜਾਣੇ ਨਹੀਓਂ, ਦਿਲ ਵਾਲੇ ਚਾਅ,
ਬੜੀ ਮੇਹਰਬਾਨੀ ਹੋਵੇਗੀ,
ਪੌਣਾਹਾਰੀਆ ਲੈ, ਸਾਨੂੰ ਵੀ ਬੁਲਾ,
ਬੜੀ ਮੇਹਰਬਾਨੀ ਹੋਵੇਗੀ l
ਚਿਮਟੇ ਵਾਲਿਆ ਲੈ, ਸਾਨੂੰ ਵੀ ਬੁਲਾ,
ਬੜੀ ਮੇਹਰਬਾਨੀ ਹੋਵੇਗੀ l
ਜਿੱਥੇ ਗਊਆਂ ਚਾਰੀਆਂ, ਓਹ ਕਿੰਨੀ ਸੋਹਣੀ ਥਾਂ ਏ,
ਬੋਹੜਾਂ ਥੱਲੇ ਬਹਿ ਕੇ ਮੈਂ ਵੀ, ਮਾਨਣੀ ਓਹ ਛਾਂ ਏ ll
ਤੇਰੀ ਚਰਣ, ਹਾਂ,,, ਤੇਰੀ ਚਰਣ,
ਤੇਰੀ ਚਰਣ, ਗੰਗਾ 'ਚ ਲਵਾਂ ਨਹਾ,
ਬੜੀ ਮੇਹਰਬਾਨੀ ਹੋਵੇਗੀ,
ਪੌਣਾਹਾਰੀਆ ਲੈ, ਸਾਨੂੰ ਵੀ,,,,,,,,,,,,,,
ਦੁੱਖ ਸੁੱਖ ਤੇਰੇ ਨਾਲ, ਦਿਲ ਰਹਿੰਦਾ ਫ਼ੋਲਦਾ,
ਸੰਗ ਜਾਂਦੇ ਦੇਖ ਕੇ, ਦਿਲ ਝੱਲਾ ਡੋਲ੍ਹਦਾ ll
ਦੇਵੀਂ ਸਾਨੂੰ ਵੀ, ਹਾਂ,,, ਦੇਵੀਂ ਸਾਨੂੰ ਵੀ,
ਦੇਵੀਂ ਸਾਨੂੰ ਵੀ ਤੂੰ, ਏਹਨਾਂ 'ਚ ਮਿਲਾ,
ਬੜੀ ਮੇਹਰਬਾਨੀ ਹੋਵੇਗੀ,
ਪੌਣਾਹਾਰੀਆ ਲੈ, ਸਾਨੂੰ ਵੀ,,,,,,,,,,,,,,
ਬੰਨ੍ਹ ਬੰਨ੍ਹ ਟੋਲੀਆਂ, ਭਗਤ ਦਰ ਆਂਵਦੇ,
ਚੜ੍ਹਦੇ ਚੜ੍ਹਾਈਆਂ ਭੇਟਾਂ, ਤੇਰੀਆਂ ਹੀ ਗਾਂਵਦੇ ll
ਭੇਟਾਂ ਗਾਵਣੇ ਦਾ, ਹਾਂ,,, ਭੇਟਾਂ ਗਾਵਣੇ ਦਾ,
ਭੇਟਾਂ ਗਾਵਣੇ ਦਾ, ਮੈਨੂੰ ਵੀ ਏ ਚਾਅ,
ਬੜੀ ਮੇਹਰਬਾਨੀ ਹੋਵੇਗੀ,
ਪੌਣਾਹਾਰੀਆ ਲੈ, ਸਾਨੂੰ ਵੀ,,,,,,,,,,,,,,
ਰੋਟ ਪ੍ਰਸ਼ਾਦ ਜੋਗੀ, ਤੇਰੇ ਲਈ ਬਣਾਵਾਂ ਮੈਂ,
ਗੁਫ਼ਾ ਤੇ ਚੜ੍ਹਾਉਣੇ ਸੋਹਣੇ, ਝੰਡੇ ਵੀ ਸਜਾਵਾਂ ਮੈਂ ll
ਪਹੁੰਚ ਗੁਫ਼ਾ ਤੇ, ਹਾਂ,,, ਪਹੁੰਚ ਗੁਫ਼ਾ ਤੇ,
ਪਹੁੰਚ ਗੁਫ਼ਾ ਤੇ, ਦੀਦਾਰ ਲਵਾਂ ਪਾ,
ਬੜੀ ਮੇਹਰਬਾਨੀ ਹੋਵੇਗੀ
ਪੌਣਾਹਾਰੀਆ ਲੈ, ਸਾਨੂੰ ਵੀ,,,,,,,,,,,,,,
अपलोडर -अनिलरामूर्तीभोपाल
श्रेणी : बाबा बालक नाथ भजन
DHOONE WALEYA LAI SANU VI BULA
धुने वालेया लाइ सानू वि बुला लिरिक्स Dhoone Waleya Lai Sanu Vi Bula Bhajan Lyrics, Baba Balak Nath Bhajan, YT krishna Bhakti Bhajan
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।