सतगुर मेरा बेमुहताज लिरिक्स Satguru Mere Behmuhtaaj Bhajan Lyrics Gurudev Bhajan
ਸਤਿਗੁਰੁ ਮੇਰਾ, ਬੇਮੁਹਤਾਜੁ* ॥
ਸਤਿਗੁਰ ਮੇਰੇ, ਸਚਾ ਸਾਜੁ ॥
ਸਤਿਗੁਰੁ ਮੇਰਾ*, ਸਭਸ ਕਾ ਦਾਤਾ ॥
ਸਤਿਗੁਰੁ ਮੇਰਾ, ਪੁਰਖੁ ਬਿਧਾਤਾ ॥
ਗੁਰ ਜੈਸਾ*, ਨਾਹੀ ਕੋ ਦੇਵ ॥
ਜਿਸੁ ਮਸਤਕਿ ਭਾਗੁ, ਸੁ ਲਾਗਾ ਸੇਵ ॥੧॥
ਸਤਿਗੁਰੁ ਮੇਰਾ, ਬੇਮੁਹਤਾਜੁ.........
ਸਤਿਗੁਰੁ ਮੇਰਾ*, ਸਰਬ ਪ੍ਰਤਿਪਾਲੈ ॥
ਸਤਿਗੁਰੁ ਮੇਰਾ, ਮਾਰਿ ਜੀਵਾਲੈ ॥
ਸਤਿਗੁਰ ਮੇਰੇ*, ਕੀ ਵਡਿਆਈ ॥
ਪ੍ਰਗਟੁ ਭਈ ਹੈ, ਸਭਨੀ ਥਾਈ ॥੨॥
ਸਤਿਗੁਰੁ ਮੇਰਾ, ਬੇਮੁਹਤਾਜੁ.........
ਸਤਿਗੁਰੁ ਮੇਰਾ*, ਤਾਣੁ ਨਿਤਾਣੁ ॥
ਸਤਿਗੁਰੁ ਮੇਰਾ, ਘਰਿ ਦੀਬਾਣੁ ॥
ਸਤਿਗੁਰ ਕੈ ਹਉ*, ਸਦ ਬਲਿ ਜਾਇਆ ॥
ਪ੍ਰਗਟੁ ਮਾਰਗੁ ਜਿਨਿ, ਕਰਿ ਦਿਖਲਾਇਆ ॥੩॥
ਸਤਿਗੁਰੁ ਮੇਰਾ, ਬੇਮੁਹਤਾਜੁ.........
ਜਿਨਿ ਗੁਰੁ ਸੇਵਿਆ*, ਤਿਸੁ ਭਉ ਨ ਬਿਆਪੈ ॥
ਜਿਨਿ ਗੁਰੁ ਸੇਵਿਆ, ਤਿਸੁ ਦੁਖੁ ਨ ਸੰਤਾਪੈ ॥
ਨਾਨਕ ਸੋਧੇ*, ਸਿੰਮ੍ਰਿਤਿ ਬੇਦ ॥
ਪਾਰਬ੍ਰਹਮ ਗੁਰ, ਨਾਹੀ ਭੇਦ ॥੪॥
ਸਤਿਗੁਰੁ ਮੇਰਾ, ਬੇਮੁਹਤਾਜੁ.........
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : गुरुदेव भजन
Satguru Mera Behmuhtaaj
सतगुर मेरा बेमुहताज लिरिक्स Satguru Mere Behmuhtaaj Bhajan Lyrics, Gurdev Bhajan
Bhajan Tags: Lyrics in Hindi, Lyrics Songs Lyrics,Bhajan Lyrics Hindi,Song Lyrics,bhajan lyrics,ytkrishnabhakti,bhajan hindi me,hindi me bhajan,aarti,khatu shyam bhajan,lyrics hindi me,naye naye bhajan,bhajan dairy,bhajan ganga,bhajano ke bol,nay nay bhajan,bhajan in hindi lyrics,song lyrics,lyrics,ytkrishnabhakti lyrics,khatu shyam bhajan,shyam bhajan lyrics,bhajano ke bol,filmi bhajan,bhajan lyrics,lyrics of,shiv bhajan lyrics,satguru mera behmutaaj,satguru mera behmutaaj bhajan,satguru mera behmutaaj lyrics,satguru mera behmutaaj hindi bhajan,Gurudev Bhajan,satguru mera behmutaaj,satguru mera behmutaaj bhajan,satguru mera behmutaaj lyrics,satguru mera behmutaaj hindi bhajan,Gurudev Bhajan.
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।