माता राणी आई ए लिरिक्स Mata Rani Aai Ae Lyrics Mata Rani Bhajan ( Navratri Special )
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ( ਜੈ ਹੋ, ਜੈ ਮਾਤਾ ਦੀ )
ਅੱਜ ਖੁਸ਼ੀ 'ਚ, ਭੰਗੜੇ ਪਾ ਲਓ, ਮਾਤਾ ਰਾਣੀ ਆਈ ਏ l
^ਮਾਤਾ ਰਾਣੀ ਆਈ ਏ, ਵੈਸ਼ਣੋਂ ਰਾਣੀ ਆਈ ਏ l
ਮਾਂ ਦਾ, ਲੱਖ ਲੱਖ ਸ਼ੁਕਰ ਮਨਾ ਲਓ, ( ਜੈ ਹੋ xlll) ll,
ਮਾਤਾ ਰਾਣੀ ਆਈ ਏ,
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ਮਾਤਾ ਰਾਣੀ ਆਈ ਏ l
ਅੱਜ ਖੁਸ਼ੀ 'ਚ ਭੰਗੜੇ ਪਾ ਲਓ, ਮਾਤਾ ਰਾਣੀ ਆਈ ਏ l
ਸੋਹਣੇ ਸੋਹਣੇ ਫੁੱਲਾਂ ਦੇ ਨਾਲ, "ਮਾਂ ਦਾ ਭਵਨ ਸਜਾਇਆ ਏ" l
ਰਹਿਮਤ ਸਾਰੇ ਪਾਸੇ ਕੀਤੀ, "ਮੇਹਰ ਦਾ ਮੀਂਹ ਵਰਸਾਇਆ ਏ" ll
ਅੱਜ ਰੱਜ ਰੱਜ ਦਰਸ਼ਨ ਪਾ ਲਓ, ( ਜੈ ਹੋ xlll) ll,
ਮਾਤਾ ਰਾਣੀ ਆਈ ਏ,
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ਮਾਤਾ ਰਾਣੀ ਆਈ ਏ l
^ਮਾਤਾ ਰਾਣੀ ਆਈ ਏ, ਵੈਸ਼ਣੋਂ ਰਾਣੀ ਆਈ ਏ l
ਮਾਂ ਦਾ, ਲੱਖ ਲੱਖ ਸ਼ੁਕਰ ਮਨਾ ਲਓ, ( ਜੈ ਹੋ xlll) ll,
ਮਾਤਾ ਰਾਣੀ ਆਈ ਏ,
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ਮਾਤਾ ਰਾਣੀ ਆਈ ਏ l
ਅੱਜ ਖੁਸ਼ੀ 'ਚ ਭੰਗੜੇ ਪਾ ਲਓ, ਮਾਤਾ ਰਾਣੀ ਆਈ ਏ l
ਬ੍ਰਹਮਾ ਵਿਸ਼ਨੂੰ ਸ਼ਿਵ ਸ਼ੰਕਰ ਜੀ, "ਮਾਂ ਦੇ ਦਰ ਤੇ ਝੁੱਕਦੇ ਨੇ" l
ਸ਼ੇਰਾਂਵਾਲੀ ਮਾਂ ਦੇ ਖਜ਼ਾਨੇ, "ਕਦੇ ਨਾ ਭਗਤੋਂ ਮੁੱਕਦੇ ਨੇ" ll
ਅੱਜ ਝੋਲੀਆਂ ਸਭ ਭਰਵਾ ਲਓ, ( ਜੈ ਹੋ xlll) ll,
ਮਾਤਾ ਰਾਣੀ ਆਈ ਏ,
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ਮਾਤਾ ਰਾਣੀ ਆਈ ਏ l
^ਮਾਤਾ ਰਾਣੀ ਆਈ ਏ, ਵੈਸ਼ਣੋਂ ਰਾਣੀ ਆਈ ਏ l
ਮਾਂ ਦਾ, ਲੱਖ ਲੱਖ ਸ਼ੁਕਰ ਮਨਾ ਲਓ, ( ਜੈ ਹੋ xlll) ll,
ਮਾਤਾ ਰਾਣੀ ਆਈ ਏ,
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ਮਾਤਾ ਰਾਣੀ ਆਈ ਏ l
ਅੱਜ ਖੁਸ਼ੀ 'ਚ ਭੰਗੜੇ ਪਾ ਲਓ, ਮਾਤਾ ਰਾਣੀ ਆਈ ਏ l
ਸ਼ੇਰਾਂਵਾਲੀ ਮਾਂ ਦੀਆਂ ਮੇਹਰਾਂ, "ਸਭ ਭਗਤਾਂ ਤੇ ਹੋਣੀਆਂ ਨੇ" l
ਪੂਜਾ ਨੇ ਵੀ ਮਾਂ ਦੀਆਂ ਭੇਟਾਂ, "ਸਭ ਭਗਤਾਂ ਨਾਲ ਗਾਉਣੀਆਂ ਨੇ" ll
ਅੱਜ ਨੀਲੇ ਨਾਲ ਦਰਸ਼ਨ ਪਾ ਲਓ, ( ਜੈ ਹੋ xlll) ll,
ਮਾਤਾ ਰਾਣੀ ਆਈ ਏ,
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ਮਾਤਾ ਰਾਣੀ ਆਈ ਏ l
^ਮਾਤਾ ਰਾਣੀ ਆਈ ਏ, ਵੈਸ਼ਣੋਂ ਰਾਣੀ ਆਈ ਏ l
ਮਾਂ ਦਾ, ਲੱਖ ਲੱਖ ਸ਼ੁਕਰ ਮਨਾ ਲਓ, ( ਜੈ ਹੋ xlll) ll,
ਮਾਤਾ ਰਾਣੀ ਆਈ ਏ,
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ਮਾਤਾ ਰਾਣੀ ਆਈ ਏ l
ਅੱਜ ਖੁਸ਼ੀ 'ਚ ਭੰਗੜੇ ਪਾ ਲਓ, ਮਾਤਾ ਰਾਣੀ ਆਈ ਏ l
श्रेणी : दुर्गा भजन
Mata Rani Aaye Ae !! JAI MATA DI !! Pooja Verma !! Navratre Bhajan 2022 !! #jaimatadi
माता राणी आई ए लिरिक्स Mata Rani Aai Ae Lyrics, Durga Bhajan, Mata Rani Bhajan, by Pooja Verma Ji, Navratri Special
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।