डमरू वजा दे भोलेया लिरिक्स Damru Baja De Bholeya Lyrics Shiv Bhajan ( Bholenath Bhajan )
ਅੱਜ ਡੰਮਰੂ ਵਜਾ ਦੇ ਭੋਲਿਆ,
ਅੱਜ ਸਭ ਨੂੰ ਨਚਾ ਦੇ ਭੋਲਿਆ ll
*ਹੋ 'ਨਾਮ ਵਾਲੀ ਮਸਤੀ ਦੇ ਭੰਗ ਦੇ ਪਿਆਲੇ ll,
ਸਭ ਨੂੰ ਪਿਲਾ ਦੇ ਭੋਲਿਆ,
ਹੋ ਡੰਮਰੂ lll ਵਜਾ ਦੇ ਭੋਲਿਆ..........
ਡੰਮ ਡੰਮ ਡੰਮ ਡੰਮ ਡੰਮਰੂ ਵੱਜਿਆ l
ਸੁਣ ਸਵਰਗਾਂ ਤੋਂ ਇੰਦਰ ਭੱਜਿਆ ll
*ਹੋ 'ਦਰ ਭਗਤਾਂ ਦਾ ਮੇਲਾ ਲੱਗਿਆ ll,
ਦਰਸ਼ ਦਿਖਾ ਦੇ ਭੋਲਿਆ,
ਹੋ ਡੰਮਰੂ lll ਵਜਾ ਦੇ ਭੋਲਿਆ..........
ਨੰਦੀ ਬੈਲ ਪਾ ਝਾਂਜਰ ਨੱਚਦਾ l
ਮਾਂ ਗੌਰਾਂ ਨੂੰ ਬੜਾ ਹੀ ਜੱਚਦਾ ll
*ਹੋ 'ਮਸਤੀ ਵਾਲਾ ਰੰਗ ਵਰਸਦਾ ll,
ਓਹ ਵਰਸਾਦੇ ਭੋਲਿਆ,
ਹੋ ਡੰਮਰੂ lll ਵਜਾ ਦੇ ਭੋਲਿਆ..........
ਸ਼ੰਕਰ ਤੇਰੇ ਰੂਪਲਾ ਸਾਹਨੀ l
ਬ੍ਰਹਮਾ ਵਿਸ਼ਨੂੰ ਆਦਿ ਭਵਾਨੀ ll
*ਹੋ 'ਧਰਤ ਪਤਾਲੀ ਤੇ ਅਸਮਾਨੀ ll,
ਅੱਜ ਰੌਣਕਾਂ ਲਵਾ ਦੇ ਭੋਲਿਆ,
ਹੋ ਡੰਮਰੂ lll ਵਜਾ ਦੇ ਭੋਲਿਆ..........
ਅੰਮ੍ਰਿਤ ਰਸ ਮੈਂ ਪੀ ਜਾਂ ਸਾਰੀ l
ਬਣਕੇ ਤੇਰਾ ਪ੍ਰੇਮ ਪੁਜਾਰੀ ll
*ਹੋ ਸਭ ਭਗਤਾਂ ਨੂੰ ਚੜ੍ਹੀ ਖੁਮਾਰੀ,
*ਨਾਮ ਤੇਰੇ ਦੀ ਚੜ੍ਹੀ ਖੁਮਾਰੀ,
ਨਸ਼ਾ ਨਾਮ ਦਾ ਚੜ੍ਹ ਦੇ ਭੋਲਿਆ,
ਹੋ ਡੰਮਰੂ lll ਵਜਾ ਦੇ ਭੋਲਿਆ..........
श्रेणी : शिव भजन
Feroz Khan - Damru Baja De Bholeya
डमरू वजा दे भोलेया लिरिक्स Damru Baja De Bholeya Lyrics, Shiv Bhajan, Bholenath Bhajan
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।