भोले दी बारात लिरिक्स Bhole Di Barat Part 2 Bhajan, Shiv Bhajan
ਵੱਜਦੇ ਡੰਮਰੂ ਤੇ ਮਿਰਦੰਗ,
ਪੀਵਣ ਘੋਟ ਘੋਟ ਕੇ ਭੰਗ ll,
ਤਨ ਤੇ, ਭਸਮ ਰਮਾਈ ਏ,
ਆਖਣ ਗੌਰਾਂ ਦੀਆਂ ਸਖੀਆਂ,
ਨੀ ਏਹ ਜੰਞ ਕਿੱਥੋਂ ਆਈ ਏ ll
ਕਈਆਂ ਲਾਇਆ ਤੇੜ੍ਹ ਲੰਗੋਟਾ,
ਕਈਆਂ ਚੁੱਕਿਆ ਕੂੰਡਾ ਸੋਟਾ ll,
ਕਈ ਢਿੱਡ ਨੂੰ ਫ਼ਿਰਨ ਵਜਾਉਂਦੇ,
ਵਿੱਚ ਕਈ ਨਾਂਗੇ ਸਾਧੂ ਆਉਂਦੇ,
ਕਈਆਂ, ਸੁਰਤ ਭੁਲਾਈ ਏ,
ਆਖਣ ਗੌਰਾਂ ਦੀਆਂ ਸਖੀਆਂ,
ਨੀ ਏਹ ਜੰਞ ਕਿੱਥੋਂ ਆਈ ਏ ll
ਬ੍ਰਹਮਾ ਵਿਸ਼ਨੂੰ ਦੇਵਤੇ ਸਾਰੇ,
ਸੂਰਜ ਦੇ ਨਾਲ ਚੰਨ ਸਿਤਾਰੇ ll,
ਬੋਲਣ ਬੰਮ ਬੰਮ ਦੇ ਜੈਕਾਰੇ,
ਨੱਚਦੇ ਜੰਞ ਵਿੱਚ ਲੱਗਣ ਪਿਆਰੇ,
ਜਾਂਦੇ, ਅਲਖ ਜਗਾਈ ਏ,
ਆਖਣ ਗੌਰਾਂ ਦੀਆਂ ਸਖੀਆਂ,
ਨੀ ਏਹ ਜੰਞ ਕਿੱਥੋਂ ਆਈ ਏ ll
ਕੰਨਾਂ ਵਿੱਚ ਬਿੱਛੂਏ ਲਟਕਾ ਕੇ,
ਗਲ਼ ਸੱਪਾਂ ਦੀ ਮਾਲਾ ਪਾ ਕੇ ll,
ਸੇਹਰਾ ਜਟਾਂ ਦੇ ਨਾਲ ਸਜਾ ਕੇ,
ਮੱਥੇ ਅਰਧ ਚੰਦਰ ਲਟਕਾ ਕੇ,
ਹਰੀ, ਲੀਲਾ ਕੀ ਰਚਾਈ ਏ,
ਆਖਣ ਗੌਰਾਂ ਦੀਆਂ ਸਖੀਆਂ,
ਨੀ ਏਹ ਜੰਞ ਕਿੱਥੋਂ ਆਈ ਏ ll
श्रेणी : शिव भजन
Bhole Di Baraat, Pt. 2
भोले दी बारात लिरिक्स Bhole Di Barat Part 2, Shiv Bhajan ( Shivratri Special Bhajan ) Bholenath Bhajan 2022
Bhajan Tags: Lyrics in hindi,bhajan lyrics,ytkrishnabhakti,bhajan hindi me,hindi me bhajan,aarti,khatu shyam bhajan,lyrics hindi me,naye naye bhajan,bhajan dairy,bhajan ganga,bhajano ke bol,nay nay bhajan,bhajan in hindi lyrics,bhole di barat in hindi,bhole di barat,bhole di barat hindi bhajan,bhole di barat bhajan,bhole di barat lyrics,bhole di barat in hindi bhajan,aai bhole di barat lyrics,Shiv Bhajan,bhole di barat in hindi,bhole di barat,bhole di barat hindi bhajan,bhole di barat bhajan,bhole di barat lyrics,bhole di barat in hindi bhajan,aai bhole di barat lyrics,Shiv Bhajan.
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।