मैया जी असीं नौकर हाँ लिरिक्स-Maiya Ji Assi Naukar Tere Lyrics-Durga Mata Bhajan

मैया जी असीं नौकर हाँ लिरिक्स Maiya Ji Assi Naukar Tere Lyrics, Durga Mata Bhajan





( ਥਾਲ ਭਰਿਆ ਗਜ਼ ਮੋਤੀਆਂ,
ਡੱਬੀ ਭਰੀ ਸਿੰਧੂਰ l
ਵਿੱਚ ਪਹਾੜਾਂ ਰਹਿੰਦੀਏ,
ਮਾਂ ਮੇਰੀ ਅਰਜ਼ ਕਰੋ ਮਨਜ਼ੂਰ ll )    

ਮਨ ਮੰਦਿਰ ਵਿੱਚ ਜੋਤ ਜਗਾ ਕੇ lll, ਕਰਦੇ ਦੂਰ ਹਨ੍ਹੇਰੇ,
ਮਈਆ/ਦਾਤੀ/ਅੰਬੇ ਜੀ ਅਸੀਂ, ਜੈ ਹੋ lll ਨੌਕਰ ਹਾਂ,
ਨੌਕਰ ਦਾਤੀਏ ਤੇਰੇ ll

^ਨੌਕਰੀ ਤੇਰੇ ਦਰ ਦੀ ਕਰਨੀ, "ਛੱਡ ਕੇ ਦੁਨੀਆਂ ਦਾਰੀ" l ( ਮਾਂ )
^ਕੀ ਰਾਜਾ ਕੀ ਰੰਕ ਨੀ ਮਾਂਏਂ, "ਬਣਕੇ ਖੜੇ ਭਿਖਾਰੀ" ll
ਰਹਿਮਤ ਵਾਲੇ ਖੋਲ੍ਹ ਖਜ਼ਾਨੇ lll, ਘੱਲ ਦੇ ਕਾਗ ਬਨ੍ਹੇਰੇ,
ਮਈਆ ਜੀ ਅਸੀਂ, ਜੈ ਹੋ lll ਨੌਕਰ ਹਾਂ...........

^ਪਾਪਾਂ ਵਾਲੀ ਗੱਠੜੀ ਭਾਰੀ, "ਰਸਤਾ ਨਜ਼ਰ ਨਾ ਆਵੇ" l ( ਮਾਂ )
^ਹੀਰਾ ਜਨਮ ਅਮੋਲਕ ਸਾਡਾ, "ਪਲ ਪਲ ਘੱਟਦਾ ਜਾਵੇ" ll
ਹੱਡ ਮਾਸ ਦੇ ਪੁੱਤਲੇ ਦਾਤੀ lll, ਚਿੜ੍ਹੀਆਂ ਰੈਣ ਬਸੇਰੇ,
ਮਈਆ ਜੀ ਅਸੀਂ, ਜੈ ਹੋ lll ਨੌਕਰ ਹਾਂ..........

^ਨਾਮ ਦੇ ਪੈਂਡੇ ਬਹੁਤ ਲੰਮੇ ਨੇ, "ਜਾਣਾ ਪਾਰ ਕਿਨਾਰੇ" l ( ਦਾਤੀਏ )
^ਤਨ ਮਨ ਪਾਕ ਪਵਿੱਤਰ ਹੋ ਜਾਏ, "ਔਗਣ ਮਿੱਟ ਜਾਣ ਸਾਰੇ" ll
ਮਾਂ ਰਾਜੂ ਚਮਕੌਰ ਦੇ ਕੱਟ ਦੇ lll, ਕੌਣ ਜਾਣਦੇ ਝੇੜੇ,
ਮਈਆ ਜੀ ਅਸੀਂ, ਜੈ ਹੋ lll ਨੌਕਰ ਹਾਂ...........

ਅਪਲੋਡਰ- ਅਨਿਲਰਾਮੂਰਤੀਭੋਪਾਲ




श्रेणी : दुर्गा भजन




मैया जी असीं नौकर हाँ लिरिक्स Maiya Ji Assi Naukar Tere Lyrics, Durga Mata Bhajan Lyrics







Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।

👇🚩 Leave a comment 🚩👇

आपको भजन कैसा लगा हमे कॉमेंट करे। और आप अपने भजनों को हम तक भी भेज सकते है। 🚩 जय श्री राम 🚩

Previous Post Next Post
×